Question Papers

Computer

Previous year question paper with solutions for Computer from 2016 to 2025

Header Ads (Responsive)
Syllabus Computer (PSEB 12th)

ਗਿਆਰਵੀਂ ਕਲਾਸ ਦੀ ਦੁਹਰਾਈ

• ਸੀ ਭਾਸ਼ਾ ਵਿੱਚ ਪ੍ਰੋਗਰਾਮਿੰਗ ਲਈ ਭੂਮਿਕਾ

• ਕਮਪਾਇਰ ਨਿਰਦੇਸ਼ |

• ਐਰੇ :- ਐਰੇ ਵਿੱਚ ਡਾਟਾ ਭਰਨਾ, ਐਰੇ ਦੇ ਮੁੱਲਾਂ ਦੀ ਪਹੁੰਚ ਕਰਨੀ, ਦੋ ਡਾਇਨੈਸ਼ਨਲ ਐਰੇ ਦੀ ਡਿਕਲੇਅਰੇਸ਼ਨ .

• ਨੈਟਵਰਕਿੰਗ ਸੰਕਲਪ

 

1. ਸਟਰਿੰਗ ਫੰਕਸ਼ਨ ਦੀ ਵਰਤੋਂ

• ਭੂਮਿਕਾ

• ਡਿਕਲੇਰੇਸ਼ਨ ਅਤੇ ਸਟਰਿੰਗ ਵੇਰੀਏਬਲ

• ਪ੍ਰੋਗਰਾਮ ਸਟਰਿੰਗ ਦੀ ਪ੍ਰਿੰਟਿੰਗ ਪ੍ਰਦਰਸ਼ਿਤ ਕਰਨੀ

ਸਟਰਿੰਗ ਪੜ੍ਹਨਾ ਅਤੇ ਲਿਖਣਾ : ਸਟਰਿੰਗ ਪਨਾ, ਸਟਰਿੰਗ ਲਿਖਣਾ, ਮੋਨੀਟਰ ਤੋਂ ਸਟਰਿੰਗ ਪੜ੍ਹਨਾ

• ਸਧਾਰਣ ਇਨਪੁੱਟ ਆਊਟਪੁੱਟ

• ਸਟਰਿੰਗ ਉਪਰੇਸ਼ਨ : ਸਟਰਕਟ ਫੰਕਸ਼ਨ (strcit ) function)

ਸਟਰਮਪ ਫੰਕਸ਼ਨ (strcmp ) function)

• ਸਟਰਲਵਰ ਫੰਕਸ਼ਨ (strlwr ( function)

• ਸਟਰੀਵ ਫੰਕਸ਼ਨ (strrev ) function)

• ਸਟਅਪਰ ਫੰਕਸ਼ਨ (strupr () function)

 

ਪ੍ਰੋਗਰਾਮ ਪਰਿਭਾਸ਼ਾ -1

ਇਕ ਪ੍ਰੋਗਰਾਮ ਸਟਰਿੰਗ ਫੰਕਸ਼ਨਜ਼ ਦੀ ਵਰਤੋਂ ਬਿਨਾਂ ਦੋ ਸਟਰਿੰਗ ਨੂੰ ਕਨਕੇਟੀਨੇਟ (concatenate) ਕਰਨ ਲਈ ਅਤੇ ਇੱਕ ਨਵੀਂ ਸਟਰਿੰਗ ਬਣਾਉਣ ਲਈ।

ਪ੍ਰੋਗਰਾਮ ਪਰਿਭਾਸ਼ਾ - 2

ਇਕ ਪ੍ਰੋਗਰਾਮ ਸਟਰਿੰਗ ਫੰਕਸ਼ਨਜ਼ ਦੀ ਵਰਤੋਂ ਦੇ ਬਿਨਾਂ ਦੋ ਸਟਰਿੰਗਜ਼ ਦੀ ਤੁਲਨਾ ਲਈ।

ਪ੍ਰੋਗਰਾਮ ਪਰਿਭਾਸ਼ਾ - 3

ਇਕ ਪ੍ਰੋਗਰਾਮ ਸਟਰਿੰਗ ਦੀ ਵਰਤੋਂ ਬਿਨਾਂ ਦਿੱਤੇ ਗਏ ਟੈਕਸਟ ਨੂੰ ਉਲਟਾਉਣ ਲਈ।

 

2. ਯੂਜਰ ਡਿਫਾਇੰਡ ਫੰਕਸ਼ਨ

• ਭੂਮਿਕਾ

• ਬਿਲਟ ਇੰਨ ਫੰਕਸ਼ਨ / ਲਾਇਬਰੇਰੀ ਫੰਕਸ਼ਨ ਯੂਜਰ ਡੀਫਾਈਨ ਫੰਕਸ਼ਨਜ਼, ਫੰਕਸ਼ਨਜ਼ ਦੀ ਜ਼ਰੂਰਤ

• ਆਰਗੂਮੈਂਟ ਅਤੇ ਪੈਰਾਮੀਟਰ

ਕੋਡ ਲਾਈਨ

• ਮਲਟੀਫੰਕਜ਼ਨ ਪ੍ਰੋਗਰਾਮ

ਫੰਕਸ਼ਨ ਦੀ ਬਣਤਰ

ਰਿਟਰਨ ਮੁੱਲ ਅਤੇ ਉਹਨਾਂ ਦੇ ਟਾਈਪਸ, ਸਿੰਪਲ ਰਿਟਰਨ

ਫੰਕਸ਼ਨ ਨੂੰ ਕਾਲ ਕਰਨਾ ਫੰਕਸ਼ਨ ਨਾਲ ਆਰਗੂਮੈਂਟ, ਬਗੈਰ ਰਿਟਰਨ ਮੁੱਲ

ਸਟੋਰੇਜ ਸ਼੍ਰੇਣੀਆਂ

ਸਟੈਟਿਕ ਵੇਰੀਏਬਲ

 

ਐਕਸਟਰਨਲ ਵੇਰੀਏਬਲ

• ਫੰਕਸ਼ਨ ਬਗੈਰ ਆਰਗੂਮੈਂਟ, ਰਿਟਰਨ ਮੁੱਲ ਨਾਲ

 

3. ਵਿੰਡੋ ਵੀ ਮੇਕਰ -1

• ਭੂਮਿਕਾ

• ਫਾਈਲ ਦੀਆਂ ਕਿਸਮਾਂ : ਆਡੀਓ ਫਾਈਲ, ਵੀਡੀਓ ਫਾਈਲ, ਪਿਕਚਰ ਫਾਈਲ

ਕੋਲੈਕਸ਼ਨਜ਼, ਪ੍ਰੋਜੈਕਟ ਅਤੇ ਮੂਵੀਜ਼ ਨੂੰ ਜਾਨਣਾ

• ਸੋਰਸ ਫਾਈਲ

ਵੀਡੀਓ ਕੈਪਚਰ ਡੀਵਾਈਸਜ਼

ਆਡੀਓ ਕੈਪਚਰ ਡੀਵਾਈਸਜ਼

ਕੈਪਚਰ ਡੀਵਾਈਸ ਦੀ ਸੂਚੀ : ਵੈਬ ਕੈਮਰਾ, ਐਨਾਲਾਗ ਕੈਮਰਾ ਜਾਂ ਵੀ. ਸੀ. ਆਰ. (V.C.R) ਦਾ ਐਨਾਲਾਗ ਕੈਪਚਰ (capture) ਕਾਰਡ ਨਾਲ ਜੋੜ

ਡਿਜੀਟਲ ਵੀਡੀਓ ਕੈਮਰਾ ਜਾਂ ਵੀ.ਸੀ.ਆਰ ਦਾ IEEE 1394 ਪੋਰਟ ਨਾਲ ਜੋੜ, ਮਾਈਕਰੋਫੋਨ ਦਾ ਸਾਉਂਡ ਕਾਰਡ ਜਾਂ ਯੂ. ਐਸ. ਬੀ ਪੋਰਟ ਨਾਲ ਜੋੜ

ਵਿੰਡੋਜ਼ ਮੂਵੀ ਮੇਕਰ ਇੰਟਰਫੇਸ : ਮੀਨੂੰ ਬਾਰ ਅਤੇ ਟੂਲ-ਬਾਰ, ਪੇਨਜ਼, ਸਟੋਰੀ-ਬੋਰਡ ਜਾਂ ਟਾਈਮ ਲਾਈਨ ਪੇਨਜ਼, ਕੋਲੈਕਸ਼ਨ ਪੇਨ, ਕਾਨਵੈਂਟਸ ਪੇਨ, ਡੀਟੇਲਜ਼, ਬੰਬ ਨੇਲ, ਮੋਨੀਟਰ

ਸਟੋਰੀਬੋਰਡ : ਸਟੋਰੀ ਬੋਰਡ ਦੀ ਵਰਤੋਂ, ਸਟੋਰੀ ਬੋਰਡ ਦਾ ਨਿਰਮਾਣ

ਵਿੰਡੋਜ਼ ਮੂਵੀਮੇਕਰ ਦੀ ਵਰਤੋਂ : ਮੂਵੀ ਟਾਸਕ ਪੇਨ, ਵੀਡੀਓ ਕੈਪਚਰ, ਐਡਿਟ ਵੀਡੀਓ, ਫਿਨਿਸ਼ ਵੀਡੀਓ

• ਕੋਲੈਕਸ਼ਨ, ਸਪਲਿਟ ਬਟਨ, ਸਕਰੀਨ ਸ਼ਾਟ ਬਟਨ, ਵੀਡੀਓ ਟਰੈਕ, ਆਡੀਓ ਟਰੈਕ, ਟਾਈਟਲ ਟਰੈਕ

ਹੈਂਡਜ਼ ਆਨ ਵਿੰਡੋਜ਼ ਮੂਵੀਮੇਕਰ (hands on windows movie maker) : ਨਿਊ ਪ੍ਰੋਜੈਕਟ ਖੋਲ੍ਹਣਾ, ਆਪਣੇ, | ਕੰਪਿਊਟਰ ਤੋਂ ਵੀਡੀਓ ਇਮਪੋਰਟ ਕਰਨਾ,ਪਿਕਚਰ ਇੰਪੋਰਟ ਕਰਨਾ

ਵੀਡੀਓ ਸਕਰੀਨ | ਮੋਨੀਟਰ : ਕਲਿਪ ਨੂੰ ਦੇਖਣਾ, ਨਿਊ ਕੋਲੈਕਸ਼ਨ ਬਣਾਉਣਾ, ਆਡੀਓ ਜਾਂ ਵੀਡੀਓ ਨੂੰ ਦੋ ਭਾਗਾਂ ਵਿੱਚ ਵੰਡਣਾ, ਸਪਲਿਟ ਕੀਤੀ ਹੋਈ ਆਡੀਓ ਜਾਂ ਵੀਡੀਓ ਨੂੰ ਜੋੜਨਾ, ਕਲਿਪ ਨੂੰ ਕੋਲੈਕਸ਼ਨ ਵਿੱਚ ਕਾਪੀ ਕਰਨਾ, ਇਕ ਵੀਡੀਓ ਤੋਂ ਮੋਨੀਟਰ ਰਾਹੀਂ ਪਿਕਚਰ ਲੈਣੀ

 

4. ਵਿੰਡੋ ਮੂਵੀ ਮੇਕਰ - 2

 

• ਭੂਮਿਕਾ

• ਟਾਈਮ-ਲਾਈਨ ਵਿਉ

• ਸਟੋਰੀ ਬੋਰਡ ਵਿੱਚ ਵੀਡੀਓ ਕਲਿੱਪ ਜੋੜਨਾ

• ਸਟੋਰੀ ਬੋਰਡ ਵਿੱਚ ਦੁਬਾਰਾ ਤੋਂ ਤਰਤੀਬਵਾਰ ਕਰਨਾ, ਟਾਈਮ ਲਾਈਨ ਦਾ ਪ੍ਰਯੋਗ ਕਰਦੇ ਹੋਏ ਕਲਿਪਸ । ਤੋੜਨਾ, ਇਕ ਵੀਡੀਓ ਨੂੰ ਤੋੜਨਾ

ਕਲਿਪਸ ਦੀ ਟਰੀਮਿੰਗ : ਕਲਿਪਸ ਦੀ ਛਟਾਈ ਕਰਨਾ, ਇਕ ਕਲਿਪ ਦੀ ਟਰਿਮ ਜਾਂ ਛਾਂਟੀ ਕਰਨਾ, ਰਿਮ ਪੁਆਇੰਟ ਨੂੰ ਸਾਫ਼ ਕਰਨਾ, ਟੁੱਟੇ ਹੋਏ ਵੀਡੀਓ ਕਲਿਪਸ ਨੂੰ ਆਪਸ ਵਿੱਚ ਜੋੜਨਾ, ਮੂਵੀ ਨੂੰ ਐਡਿਟ ਕਰਨਾ, ਵੀਡੀਓ ਟਰਾਂਜਿਸ਼ਨ, ਵੀਡੀਓ ਇਫੈਕਟਸ, ਟਾਈਟਲ ਅਤੇ ਕਰੈਡਿਟਸ, ਵੀਡੀਓ ਟਰਾਂਜਿਸ਼ਨ ਨੂੰ ਲਾਗੂ ਕਰਨਾ, ਵੀਡਿਓ ਇਨਫੈਕਟਸ ਜੋੜਨਾ, ਟਾਈਟਲ ਤੇ ਕਰੈਡਿਟ, ਪੀ-ਵਿਊ ਮੂਵੀ ਟਾਈਟਲ, ਆਡੀਓ ਐਡ ਕਰਨਾ, ਆਡੀਓ ਨੂੰ ਪਿਕਚਰ ਨਾਲ ਅਲਾਈਨ ਕਰਨਾ, ਆਡੀਓ ਕਲਿਪ ਦਾ ਟਾਈਮ ਲਾਈਨ ਵਿਊ, ਐਡਟਿੰਗ ਆਡੀਓ, ਵੀਡੀਓ ਦਾ ਆਡੀਓ ਘੱਟ ਜਾਂ ਵੱਧ ਕਰਨਾ।

 

5. ਨੈਟਵਰਕਿੰਗ ਸੰਕਲਪ

• ਭੂਮਿਕਾ

• ਨੈੱਟਵਰਕਰ ਕੀ ਹੁੰਦਾ ਹੈ; ਨੈੱਟਵਰਕਿੰਗ ਲਈ ਲੋੜ, ਨੈੱਟਵਰਕਿੰਗ ਟਰਮੀਨੋਲੋਜੀ

• ਨੈੱਟਵਰਕ ਦੀਆਂ ਕਿਸਮਾਂ

ਨੈੱਟਵਰਕ ਟੋਪੋਲੋਜੀ : ਟੋਪੋਲੋਜੀ ਕੀ ਹੁੰਦੀ ਹੈ, ਭੌਤਿਕ ਟੋਪੋਲੋਜੀ ਦੀਆਂ ਮੁੱਖ ਕਿਸਮਾਂ, ਲੀਨੀਅਰ ਬੱਸ ਟੋਪੋਲੋਜੀ, ਸਟਾਰ -ਟੋਪੋਲੋਜੀ, ਟੀ-ਟੋਪੋਲੋਜੀ, ਮੈਸ਼- ਟੋਪੋਲੋਜੀ, ਪਾਰਸ਼ਲ ਮੈਸ਼- ਟੋਪੋਲੋਜੀ

ਪ੍ਰੋਟੋਕੋਲਜ਼ : ਯੂਨੀਫਾਰਮ ਰਿਸੋਰਸ ਲੋਕੇਟਰ (ਯੂ.ਆਰ.ਐਲ) ਫਾਈਲ ਟਰਾਂਸਫਰ ਪ੍ਰੋਟੋਕੋਲ ਅਤੇ ਹਾਈਪਰਟੈਕਸਟ

 

ਟਰਾਂਸਫਰ ਪ੍ਰੋਟੋਕੋਲ (ਫਾਈਲ ਟਰਾਂਸਫਰ ਕੋਲ, ਹਾਈਪਰਟੈਕਸਟ ਟਰਾਂਸਫਰ ਕੋਲ), ਪ੍ਰਾਈਵੇਟ ਨੈੱਟਵਰਕਸ ·

ਚੈਨਲ ਦੀ ਵਿਚਾਰਧਾਰਾ : ਸੰਚਾਰ ਚੈਨਲ ਕੀ ਹੁੰਦਾ ਹੈ , ਡਾਟਾ ਬਦਲੀ ਦਰ

• ਸੰਚਾਰ ਮਾਧਿਅਮ : ਗਾਈਡਿਡ ਮੀਡੀਆ, ਅਨਗਾਈਡਿਡ ਮੀਡੀਆ, ਆਰ ਐਫ ਪ੍ਰਸਾਰ

• ਨੈਟਵਰਕਿੰਗ ਡਿਵਾਇਸ : ਹੱਬ ਅਤੇ ਮੋਡਮ

 

6. ਲਾਈਬ੍ਰੇਰੀ ਫੰਕਸ਼ਨ

ਫੰਕਸ਼ਨ

• ਸਟਰਲੇਨ ਫੰਕਸ਼ਨ ( Strlen (0))

ਸਟਰੇਪੀ ਫੰਕਸ਼ਨ ( Strcpy())

• ਸਟਰੀਟ ਫੰਕਸ਼ਨ (Strcat())

ਸਟਰੈਮਪ ਫੰਕਸ਼ਨ (Strcmp) )

• ਗੈਟਚਰ ਫੰਕਸ਼ਨ (getchar())

• ਪੁਟਚਰ ਫੰਕਸ਼ਨ ( putchar())

• ਪਿੰਟਐਫ ਫੰਕਸ਼ਨ ( Printt())

• ਸਕੈਨਐਫ ਫੰਕਸ਼ਨ ( Scanf() )

ਕੋਸ ਫੰਕਸ਼ਨ ( Cos())

ਐਕਸਪ ਫੰਕਸ਼ਨ ( Exp) )

ਪੋਵ ਫੰਕਸ਼ਨ ( Pow())

• ਸਕਰਟ ਫੰਕਸ਼ਨ ( Sqrt())

• ਐਫਮੋਡ ਫ ਫੰਕਸ਼ਨ (fmod( )

ਫੇਬਸ ਫੰਕਸ਼ਨ (Fabs())

• ਸੀਲ ਫੰਕਸ਼ਨ ( Ceil (9)

ਫਲੋਰ ਫੰਕਸ਼ਨ ( floor())

• ਇਜ਼ਲੋਅਰ ਅਤੇ ਇਜ਼ਅਪਰ ਫੰਕਸ਼ਨ ( islower() and isupper())

• ਟਲੋਅਰ ਅਤੇ ਅਪਰ ਫੰਕਸ਼ਨ ( tolower ) and ( toupper (1)

• ਫੰਕਸ਼ਨ ਦੇ ਲਾਭ

 

7. ਈ-ਗਵਰਨੈਂਸ (e-Governance)

• ਈ-ਗਵਰਨੈਂਸ ਦਾ ਪ੍ਰਯੋਗ

• ਘੱਟ ਖਰਚ, ਤੇਜ਼ ਰਫ਼ਤਾਰ,ਕਿਤੇ ਵੀ ਕਿਸੇ ਵੀ ਟਾਇਮ ਆਸਾਨ ਪ੍ਰਬੰਧ

ਈ-ਗਵਰਨੈਂਸ ਦੇ ਅੱਲਗ-ਅੱਲਗ ਖੇਤਰ:ਇੰਟਰਨੈੱਟ ਬੈਂਕਿੰਗ,ਆਨ-ਲਾਈਨ ਰੇਲਵੇ ਅਤੇ ਹਵਾਈ ਟਿਕਟਿੰਗ,

 

ਆਈ- ਟਿਕਟਿੰਗ,ਈ-ਟਿਕਟਿੰਗ, ਪਾਸਪੋਰਟ ਸੇਵਾਵਾਂ

• ਸੁਵਿਧਾ ਸੈਂਟਰ

 

Contribute to Our Library

Help us expand our collection by uploading your question papers.

Upload PDFs or images; our team will review and publish them.

Upload Now
2025
Download
Download
Download
2024
Download
Inline Content Ad (Responsive)
2023
Download
Download
2021
Download
Inline Content Ad (Responsive)
2019
Download
2018
Download
Solution
Download
Solution
Download
Solution
Inline Content Ad (Responsive)
2017
Download
Solution
Download
Solution
Download
Solution
2016
Download
Download
Download
Inline Content Ad (Responsive)